Ghamaan di raat lammi ab Full Lyrics
[00:21.73] ਗ਼ਮਾਂ ਦੀ ਰਾਤ ਲੰਮੀ ਏ
[00:27.70] ਜਾ ਮੇਰੇ ਗੀਤ ਲੰਮੇ ਨੇ
[00:34.52] ਨਾ ਪੈੜੀ ਰਾਤ ਮੁੱਕਦੀ ਏ
[00:40.83] ਨਾ ਮੇਰੇ ਗੀਤ ਮੁਕਦੇ ਨੇ
[00:47.88] ਗ਼ਮਾਂ ਦੀ ਰਾਤ ਲੰਮੀ ਏ
[00:54.88] ਜਾ ਮੇਰੇ ਗੀਤ ਲੰਮੇ ਨੀ
[01:01.05] ਨਾ ਪੈੜੀ ਰਾਤ ਮੁੱਕਦੀ ਏ
[01:06.79] ਨਾ ਮੇਰੇ ਗੀਤ ਮੁਕਦੇ ਨੇ
[01:25.33] ਇਹ ਸਰ ਕਿੰਨੇ ਕੇ ਡੂੰਗੇ ਨੇ
[01:30.68] ਕਿਸੇ ਨੇ ਹਾਥ ਨਾ ਪਾਈ
[01:37.76] ਇਹ ਸਰ ਕਿੰਨੇ ਕੇ ਡੂੰਗੇ ਨੇ
[01:43.75] ਕਿਸੇ ਨੇ ਹਾਥ ਨਾ ਪਾਈ
[01:50.83] ਨਾ ਬਰਸਾਤਾਂ ਚ ਚੜਦੇ
[01:57.25] ਤੇ ਨਾ ਔੜਾ ਚ ਸੁੱਕਦੇ ਨੇ
[02:03.55] ਗ਼ਮਾਂ ਦੀ ਰਾਤ ਲੰਮੀ ਏ
[02:10.30] ਜਾ ਮੇਰੇ ਗੀਤ ਲੰਮੇ ਨੇ
[02:16.37] ਨਾ ਪੈੜੀ ਰਾਤ ਮੁੱਕਦੀ ਏ
[02:23.07] ਨਾ ਮੇਰੇ ਗੀਤ ਮੁਕਦੇ ਨੇ
[02:40.11] ਇਹ ਫੱਟ ਹਨ ਇਸ਼ਕ ਦੇ ਯਾਰੋ
[02:45.89] ਇੰਨਾ ਦੀ ਕੀ ਦਵਾ ਹੋਵੇ
[02:52.25] ਇਹ ਫੱਟ ਹਨ ਇਸ਼ਕ ਦੇ ਯਾਰੋ
[02:58.31] ਇੰਨਾ ਦੀ ਕੀ ਦਵਾ ਹੋਵੇ
[03:05.63] ਇਹ ਹਾਥ ਲਾਇਆ ਵੀ ਦੁਖਦੇ ਨੇ
[03:12.41] ਮਲਮ ਲਾਇਆ ਵੀ ਦੁਖਦੇ ਨੇ
[03:18.58] ਗ਼ਮਾਂ ਦੀ ਰਾਤ ਲੰਮੀ ਏ
[03:24.89] ਜਾ ਮੇਰੇ ਗੀਤ ਲੰਮੇ ਨੇ
[03:31.80] ਨਾ ਪੈੜੀ ਰਾਤ ਮੁੱਕਦੀ ਏ
[03:37.99] ਨਾ ਮੇਰੇ ਗੀਤ ਮੁਕਦੇ ਨੇ
[03:43.32]